Andaaze Lyrics – Khan Bhaini

Andaaze Lyrics is a Punjabi song performed by Khan Bhaini and Shipra Goyal. The track features lyrics and composition by Khan Bhaini, while the music is produced by Guri Nimana. The music video, directed by Teji Sandhu, adds a visual touch to the song’s narrative.

Andaaze Lyrics – Khan Bhaini

Andaaze Lyrics - Khan Bhaini

Ho La La Ainka Ae Veke Seedha Dekhda
Na Kar Adhgaili Mundeya
Ve Aina Akha De Katehre Vich Phorda
Parche Kai Vailly Mundeya


Ve Phire Jaan Ke Fasaunda Ae Tesla
Kehnde Phone Te Nabed Dinde Masla
Tu Raule Ale Baan Da Jatta


Ve Is Akh Diyan Kithon Tak Maaran Ne
Tu Hale Kithey Jaan Da Jatta Ve
Tu Hale Kithe Jaan Da Jatta Ve
Ve Is Akh Diyan Kithon Tak Maara Ne
Tu Hale Kithey Jaan Da Jattta Ve


O Dil Mitra Da Husn Muqabla
Ni Jayegi Jo Jitt Balliye
Ho Tere Warge Husn Assi Modi Diyan
Gaddi Kolo Nitt Balliye


Dil Mitra Da Husn Muqabla
Ni Jayegi Jo Jitt Balliye
Ho Tere Warge Husn Assi Modi Diyan
Gaddi Kolo Nitt Balliye


O Guddi Chadhi Vi Aundi Aa Thalle Tarnee
Diggi Vi Aundi Aa Utte Charhni
Knowledge Aasmaan Di Kudey
Ho Aive Laa Na Andaaze Ni Tu Mitran Nu


Hale Kithe Jaandi Kudiye
Ni Hale Kithe Jaandi Kudiye
Ni Tu La Na Andaaze Aive Mitra Nu
Hale Kithe Jandi Kudiye


Okay Anti’an De Gall Chal
Dekh Hi Lainde Aa
Oh Pyar Wali Agg Channa
Kehra Sekk Hi Lainde Aa


Tenu Awaaz Main Riyaz Dekkh
Karke Tarz Bannu Wakhri Koi
O Sara Chaan Lai Punjab Fer Aakh
Tenu Mere Jahi Takri Koi


Ve Sohneya Bandook Pakki Naal Di
Modda Jigre Ala Main Koi Bahl Di
License De La Chhad Mundeya


Ve Khali Peya Eh Maidan Hale Tak
Tu Mauke Te Chauka Maar Mundeya
Ve Le Zindagi Sawar Mundeya
Ve Khali Peya Ae Maidan Hale Tak
Tu Moke Te Chauka Maar Mundeya..


Ho Badi Beginning Hundi Aa Beautiful
End Billo Mada Hi Hunda..
Ni Eh Pehla Pehli Hunda Eh Pyar
Sala Pichon Taan Pawaada Hi Hunda


Ho Badi Beginning Hundi Beautiful
End Par Mada Hi Hunda
Ni Eh Pehla Pehli Hunda Eh Pyyar
Sala Pichhon Taan Pawada Hi Hunda


O Kithon Yakkiyan Naal Milni Aa Matt Ni
Bade Risk Laye Aa Hun Tak Kithe
Ishq-E Da Hisab Aa Kude


Ja Ke Horr Kithey Karla Try
Yaaro Wallo Ta Jawab Aa Kudiye
Ni Sada Ta Jawab Aa Kudiye
Ja Ke Hor Kithe Karla Try
Saade Walo Taan Jawab Aa Kude


Miss Karke Tu Chance
O Jatta Pachhtayega
Chhadi Firda Ae Pair Cheti
Dhartti Te Aayega


Haye Soch Chhoti Aa Lokkan Di
Gaddi Uchhi Teri Ankhan Ch
Kyon Chadheya Phire
Aive Bina Gallon Akhaan Jahaj Te
Kyon Har Vele Chadheya Phire


Ve Tu Sidha Ni Bulaya Aj Bolda
Vin Diesel Wangu Ae Tanki Kholda
Ve Scene Jive Movie Da Challe
Haye Kallli Balle Balle Rehju Tere Palle


Ve Jawani Sari Langh Ju Kalle
Jawani Sari Langh Ju Kalle
Ve Bas Balle Balle Reh Ju Tere Palle
Ve Jawani Sari Langh Ju Kalle


O Kive Rediyan To Rangean Tak Aaye
Eh Ni Jandi Aa Bheda Goriye
O Dade Sadde Ne Si Bakriyan Chariyan
Ae Rab Diyan Kheda Goriye


Kive Rangean Te Ferrariyan Ch Aaye
Eh Ni Jandi Aa Bheda Goriye
O Dade Sadde Ne Si Bakriyan Chariyan
Ae Rab Diyan Kheda Goriye


O Putt Meher Te Mehre Hoyi Rab Di
O Maade Din Aa Mitti Ch Ditte Gadd Dukh
Jada Ch Hi Nabed Te Kude


O Nikke Time Te Vairiyan De Nakk
Mitra Ne Mod Gher Ke Kude Ni
Assi Vi Mod Gher Ke Kudiye
Nikke Time Te Vairiyan De Nakk
Mitra Ne Mod Gher Ke Kude Ni


Guri Nimana Play This Beats!


Guri Nimana Play This Beats!


Music Video

Andaaze Lyrics in Punjabi

ਹੋ ਲਾ ਲਾ ਐਂਕਾ ਏ ਵੇਖੇ ਸਿੱਧਾ ਦੇਖਦਾ

ਨਾ ਕਰ ਅਧਗੈਲੀ ਮੁੰਡਿਆ

ਵੇ ਐਨਾ ਅੱਖਾਂ ਦੇ ਕਟਹਰੇ ਵਿੱਚ ਫੋੜਦਾ

ਪਰਚੇ ਕਈ ਵੇਲ੍ਹੀ ਮੁੰਡਿਆ

ਵੇ ਫਿਰੇ ਜਾਣ ਕੇ ਫਸਾਉਂਦਾ ਐ ਟੈਸਲਾ

ਕਹਿੰਦੇ ਫੋਨ ਤੇ ਨਬੇਦ ਦਿੰਦੇ ਮਸਲਾ

ਤੂੰ ਰੌਲੇ ਆਲੇ ਬਣਾ ਦਾ ਜੱਟਾ

ਵੇ ਇਸ ਅੱਖ ਦੀਆਂ ਕਿੱਥੋਂ ਤੱਕ ਮਾਰਾਂ ਨੇ

ਤੂੰ ਹਾਲੇ ਕਿੱਥੇ ਜਾਂਦਾ ਜੱਟਾ ਵੇ

ਤੂੰ ਹਾਲੇ ਕਿੱਥੇ ਜਾਂਦਾ ਜੱਟਾ ਵੇ

ਵੇ ਇਸ ਅੱਖ ਦੀਆਂ ਕਿੱਥੋਂ ਤੱਕ ਮਾਰਾਂ ਨੇ

ਤੂੰ ਹਾਲੇ ਕਿੱਥੇ ਜਾਂਦਾ ਜੱਟਾ ਵੇ

ਓ ਦਿਲ ਮਿੱਤਰਾ ਦਾ ਹੁਸਨ ਮੁਕਾਬਲਾ

ਨੀ ਜਾਵੇਗੀ ਜੋ ਜਿੱਤ ਬੱਲੀਏ

ਹੋ ਤੇਰੇ ਵਰਗੇ ਹੁਸਨ ਅਸੀਂ ਮੋਦੀ ਦੀਆਂ

ਗੱਡੀ ਕੋਲੋ ਨਿੱਤ ਬੱਲੀਏ

ਦਿਲ ਮਿੱਤਰਾ ਦਾ ਹੁਸਨ ਮੁਕਾਬਲਾ

ਨੀ ਜਾਵੇਗੀ ਜੋ ਜਿੱਤ ਬੱਲੀਏ

ਹੋ ਤੇਰੇ ਵਰਗੇ ਹੁਸਨ ਅਸੀਂ ਮੋਦੀ ਦੀਆਂ

ਗੱਡੀ ਕੋਲੋ ਨਿੱਤ ਬੱਲੀਏ

ਓ ਗੁੱਡੀ ਚੜ੍ਹੀ ਵੀ ਆਉਂਦੀ ਆ ਥੱਲੇ ਤਰਨੀ

ਡਿੱਗੀ ਵੀ ਆਉਂਦੀ ਆ ਉੱਤੇ ਚੜ੍ਹਣੀ

ਨਾਲਿਜ ਅਸਮਾਨ ਦੀ ਕੁੜੇ

ਹੋ ਐਵੇ ਲਾ ਨਾ ਅੰਦਾਜ਼ੇ ਨੀ ਤੂੰ ਮਿੱਤਰਾ ਨੂੰ

ਹਾਲੇ ਕਿੱਥੇ ਜਾਂਦੀ ਕੁੜੀਏ

ਨੀ ਹਾਲੇ ਕਿੱਥੇ ਜਾਂਦੀ ਕੁੜੀਏ

ਨੀ ਤੂੰ ਲਾ ਨਾ ਅੰਦਾਜ਼ੇ ਐਵੇ ਮਿੱਤਰਾ ਨੂੰ

ਹਾਲੇ ਕਿੱਥੇ ਜਾਂਦੀ ਕੁੜੀਏ

ਓਕੇ ਐਂਟੀਆਂ ਦੇ ਗੱਲ ਚੱਲ

ਵੇਖ ਹੀ ਲੈਂਦੇ ਆ

ਓ ਪਿਆਰ ਵਾਲੀ ਅੱਗ ਚੰਨਾ

ਕੇਹੜਾ ਸੇੱਕ ਹੀ ਲੈਂਦੇ ਆ

ਤੈਨੂੰ ਆਵਾਜ਼ ਮੈਂ ਰਿਆਜ਼ ਦੇਖ

ਕਰਕੇ ਤਰਜ਼ ਬਣੂੰ ਵੱਖਰੀ ਕੋਈ

ਓ ਸਾਰਾ ਚਾਨ ਲੈ ਪੰਜਾਬ ਫੇਰ ਆਖ

ਤੈਨੂੰ ਮੇਰੇ ਜਿਹੀ ਟਕਰੀ ਕੋਈ

ਵੇ ਸੋਹਣਿਆ ਬੰਦੂਕ ਪੱਕੀ ਨਾਲ ਦੀ

ਮੋਡਾ ਜਿਗਰੇ ਵਾਲਾ ਮੈਂ ਕੋਈ ਬਹਲ ਦੀ

ਲਾਇਸੰਸ ਦੇ ਲਾ ਛੱਡ ਮੁੰਡਿਆ

ਵੇ ਖਾਲੀ ਪਿਆ ਇਹ ਮੈਦਾਨ ਹਾਲੇ ਤੱਕ

ਤੂੰ ਮੌਕੇ ਤੇ ਚੌਕਾ ਮਾਰ ਮੁੰਡਿਆ

ਵੇ ਲੈ ਜ਼ਿੰਦਗੀ ਸਵਾਰ ਮੁੰਡਿਆ

ਵੇ ਖਾਲੀ ਪਿਆ ਐ ਮੈਦਾਨ ਹਾਲੇ ਤੱਕ

ਤੂੰ ਮੌਕੇ ਤੇ ਚੌਕਾ ਮਾਰ ਮੁੰਡਿਆ

ਹੋ ਵੱਡੀ ਬਿਗਿਨਿੰਗ ਹੁੰਦੀ ਬਿਊਟੀਫੁੱਲ

ਐਂਡ ਬਿੱਲੋ ਮਾੜਾ ਹੀ ਹੁੰਦਾ

ਨੀ ਇਹ ਪਹਿਲਾ ਪਹਿਲੀ ਹੁੰਦਾ ਇਹ ਪਿਆਰ

ਸਾਲਾ ਪਿੱਛੋਂ ਤਾਂ ਪਵਾਡਾ ਹੀ ਹੁੰਦਾ

ਹੋ ਵੱਡੀ ਬਿਗਿਨਿੰਗ ਹੁੰਦੀ ਬਿਊਟੀਫੁੱਲ

ਐਂਡ ਪਰ ਮਾੜਾ ਹੀ ਹੁੰਦਾ

ਨੀ ਇਹ ਪਹਿਲਾ ਪਹਿਲੀ ਹੁੰਦਾ ਇਹ ਪਿਆਰ

ਸਾਲਾ ਪਿੱਛੋਂ ਤਾਂ ਪਵਾਡਾ ਹੀ ਹੁੰਦਾ

ਓ ਕਿੱਥੋਂ ਯੱਕੀਆਂ ਨਾਲ ਮਿਲਨੀ ਆ ਮੱਤ ਨੀ

ਬੜੇ ਰਿਸਕ ਲਏ ਆ ਹੁਣ ਤੱਕ ਕਿੱਥੇ

ਇਸ਼ਕ-ਏ ਦਾ ਹਿਸਾਬ ਆ ਕੁੜੇ

ਜਾ ਕੇ ਹੋਰ ਕਿੱਥੇ ਕਰਲਾ ਟਰਾਈ

ਯਾਰਾਂ ਵੱਲੋਂ ਤਾਂ ਜਵਾਬ ਆ ਕੁੜੀਏ

ਨੀ ਸਾਡਾ ਤਾਂ ਜਵਾਬ ਆ ਕੁੜੀਏ

ਜਾ ਕੇ ਹੋਰ ਕਿੱਥੇ ਕਰਲਾ ਟਰਾਈ

ਸਾਡੇ ਵੱਲੋਂ ਤਾਂ ਜਵਾਬ ਆ ਕੁੜੇ

ਮਿਸ ਕਰਕੇ ਤੂੰ ਚਾਂਸ

ਓ ਜੱਟਾ ਪਛਤਾਏਗਾ

ਛੱਡੀ ਫਿਰਦਾ ਐ ਪੈਰ ਚੇਤੀ

ਧਰਤੀ ਤੇ ਆਏਗਾ

ਹਾਏ ਸੋਚ ਛੋਟੀ ਆ ਲੋਕਾਂ ਦੀ

ਗੱਡੀ ਉੱਛੀ ਤੇਰੀ ਅੱਖਾਂ ਚ

ਕਿਉਂ ਚੜ੍ਹੇ ਫਿਰੇ

ਐਵੇ ਬਿਨਾ ਗੱਲਾਂ ਅੱਖਾਂ ਜਹਾਜ਼ ਤੇ

ਕਿਉਂ ਹਰ ਵੇਲੇ ਚੜ੍ਹੇ ਫਿਰੇ

ਵੇ ਤੂੰ ਸਿੱਧਾ ਨਹੀਂ ਬੁਲਾਇਆ ਅੱਜ ਬੋਲਦਾ

ਵਿਨ ਡੀਜ਼ਲ ਵਾਂਗੂ ਐ ਟੈਂਕੀ ਖੋਲਦਾ

ਵੇ ਸੀਨ ਜਿਵੇਂ ਮੂਵੀ ਦਾ ਚੱਲੇ

ਹਾਏ ਖਾਲੀ ਬੱਲੇ ਬੱਲੇ ਰਹਜੂ ਤੇਰੇ ਪੱਲੇ

ਵੇ ਜਵਾਨੀ ਸਾਰੀ ਲੰਘ ਜੂ ਖਾਲੀ

ਜਵਾਨੀ ਸਾਰੀ ਲੰਘ ਜੂ ਖਾਲੀ

ਵੇ ਬਸ ਬੱਲੇ ਬੱਲੇ ਰਹ ਜੂ ਤੇਰੇ ਪੱਲੇ

ਵੇ ਜਵਾਨੀ ਸਾਰੀ ਲੰਘ ਜੂ ਖਾਲੀ

ਓ ਕਿਵੇਂ ਰੇਡੀਆਂ ਤੋਂ ਰੰਗੀਨ ਤੱਕ ਆਏ

ਏਹ ਨੀ ਜਾਂਦੀ ਆ ਭੇਡਾ ਗੋਰੀਏ

ਓ ਡੱਡੇ ਸਾਡੇ ਨੇ ਸੀ ਬਕਰੀਆਂ ਚਾਰੀਆਂ

ਏ ਰੱਬ ਦੀਆਂ ਖੇਡਾ ਗੋਰੀਏ

ਕਿਵੇਂ ਰੰਗੀਨ ਤੇ ਫਰਾਰੀ ਵਿੱਚ ਆਏ

ਏਹ ਨੀ ਜਾਂਦੀ ਆ ਭੇਡਾ ਗੋਰੀਏ

ਓ ਡੱਡੇ ਸਾਡੇ ਨੇ ਸੀ ਬਕਰੀਆਂ ਚਾਰੀਆਂ

ਏ ਰੱਬ ਦੀਆਂ ਖੇਡਾ ਗੋਰੀਏ

ਓ ਪੁੱਤ ਮਿਹਰ ਤੇ ਮਿਹਰ ਹੋਈ ਰੱਬ ਦੀ

ਓ ਮਾੜੇ ਦਿਨ ਆ ਮਿੱਟੀ ਚ ਦਿੱਤੇ ਗੱਡ ਦੁਖ

ਜਦਾ ਚ ਹੀ ਨਬੇਦ ਤੇ ਕੁੜੇ

ਓ ਨਿੱਕੇ ਟਾਈਮ ਤੇ ਵੈਰੀਆਂ ਦੇ ਨੱਕ

ਮਿੱਤਰਾਂ ਨੇ ਮੋਡ ਘੇਰ ਕੇ ਕੁੜੇ ਨੀ

ਅਸੀਂ ਵੀ ਮੋਡ ਘੇਰ ਕੇ ਕੁੜੀਏ

ਨਿੱਕੇ ਟਾਈਮ ਤੇ ਵੈਰੀਆਂ ਦੇ ਨੱਕ

ਮਿੱਤਰਾਂ ਨੇ ਮੋਡ ਘੇਰ ਕੇ ਕੁੜੇ ਨੀ

ਗੁਰੀ ਨਿਮਾਣਾ ਪਲੇ ਇਹ ਬੀਟਸ

Song Credits

Song: Andaaze
Singer: Khan Bhaini , Shipra Goyal
Lyrics: Khan Bhaini
Music: Guri Nimana
Starring: Khan Bhaini , Shipra Goyal
Label: Khan Bhaini

Latest Trending