Presenting ‘Lock Lyrics English Translation’ is a Punjabi song from 2025 by Sidhu Moose Wala, featuring Balkaur Singh. The track stands out with its catchy rhythm and strong, relatable lyrics, reflecting Sidhu Moosewala’s personal experiences and bold narrative style. With music composed by The Kidd and lyrics written by Sidhu, it delivers an intense and engaging story. The accompanying music video, directed by Nav Brar.

Lock Lyrics English Translation - Sidhu Moose Wala
Dhakke Naa Dabeya Koi Kinna Chir Jhukda Ae
No one tolerates oppression for too long.
Fir Daang Ton Shuru Hunda Ghode Te Mukkda Ae
It starts with a stick and ends on guns.
Advice Ohna Nu Je Sadde Te Baahle Lagde Ne
Advice to those who try to act tough with us.
Ho Jadon Jhake Khulde Ne Ghare Taali Lagde Ne
Sidhu mentioned that his opponents spread negative PR about him, but when they face him, they cower inside, locking their doors.
Jehde Radak Gaye Ankhan Ch Khabbi Khan Barobar Ne
Those who defied us are now equally matched.
Jadon Bhajjan Tahi Aan Gaye Phir Baahn Barobar Ne
When the competitors arrived, they were then on equal terms.
Sadda Maada Sochde Jo Ki Sadde Saale Lagde Ne
Those who think ill of us are like my brother-in-law.
Ho Asi Apni Zindagi De CEO Ho Gye Je
We have become the CEOs of our own lives.
Ghare Thonnu Vi Ni Behn Dinde Assi PO Ho Gye Je
We don’t let anyone overtake us; we’ve become the POs (powerful ones).
Pher Kamm Oh Hone Jeyo Juli Faale Lagde Ne
Then the actions are such that they appear like magic tricks.
Jadon Vaer Wadde Hunde Fir Jailan Hundiyan Ne
When enmity grows, then jails become the destination.
Na Chhuttiyan Mildiyan Ne Na bailan Hundiyan Ne
No holidays are granted, nor are there any bails.
Chulhe Gaah Ugde Ne Khhunje Jale Lagde Ne
Even the ashes burn fiercely and appear to glow like embers.
Chulhe Gaah Ugde Ne Khhunje Jale Lagde Ne
Even the ashes burn fiercely and appear to glow like embers.
Sidhu Moose Wala Baby!
ਆਏ!
ਆਹ ਧੱਕੇ ਨਾ ਦਬਿਆ ਕੋਈ ਕਿੰਨਾ ਚਿਰ ਝੁਕਦਾ ਏ
ਫਿਰ ਡੰਗ ਤੋਂ ਸ਼ੁਰੂ ਹੁੰਦਾ ਘੋੜੇ ਤੇ ਮੁੱਕਦਾ ਏ
ਐਡਵਾਈਸ ਉਹਨਾ ਨੂੰ ਜੇ ਸਾਡੇ ਤੇ ਬਾਹਲੇ ਲਗਦੇ ਨੇ
ਹੋ ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਘਰੇ ਤਾਲੀ ਲਗਦੇ ਨੇ ਘਰੇ ਤਾਲੀ ਲਗਦੇ ਨੇ
ਜੇਹੜੇ ਰੜਕ ਗਏ ਅੱਖਾਂ ਚ ਖੱਬੀਖਾਂ ਬਰਾਬਰ ਨੇ
ਜਦੋ ਭੱਜਣ ਤਾਈ ਆਂ ਗਏ ਫਿਰ ਬਾਂਹ ਬਰਾਬਰ ਨੇ
ਸਾਡਾ ਮਾੜਾ ਸੋਚਦੇ ਜੋ ਕਿ ਸਾਡੇ ਸਾਲੇ ਲਗਦੇ ਨੇ
ਹੋ ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਹੋ ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਘਰੇ ਤਾਲੀ ਲਗਦੇ ਨੇ ਜਦੋ ਝਾਕੇ ਖੁਲਦੇ ਨੇ
ਘਰੇ ਤਾਲੀ ਲਗਦੇ ਨੇ
ਹੋ ਅਸੀਂ ਆਪਣੀ ਜ਼ਿੰਦਗੀ ਦੇ CEO ਹੋ ਗਏ ਜੇ
ਘਰੇ ਥੋਨੂੰ ਵੀ ਨਹੀਂ ਬੈਹਨ ਦਿੰਦੇ ਅਸੀਂ PO ਹੋ ਗਏ ਜੇ
ਫਿਰ ਕੰਮ ਉਹ ਹੋਣੇ ਜੇਹੋ ਜੁਲੀ ਫ਼ਲੇ ਲਗਦੇ ਨੇ
ਹੋ ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਘਰੇ ਤਾਲੀ ਲਗਦੇ ਨੇ
ਜਦੋ ਵੈਰ ਵੱਡੇ ਹੁੰਦੇ ਫਿਰ ਜੇਲਾਂ ਹੁੰਦੀਆਂ ਨੇ
ਨਾ ਛੁੱਟੀਆਂ ਮਿਲਦੀਆਂ ਨੇ ਨਾ ਬੇਲਾਂ ਹੁੰਦੀਆਂ ਨੇ
ਚੁੱਲ੍ਹੇ ਗਾਹ ਉਗਦੇ ਨੇ ਖੂੰਜੇ ਜਲੇ ਲਗਦੇ ਨੇ
ਹੋ ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਜਦੋ ਝਾਕੇ ਖੁਲਦੇ ਨੇ ਘਰੇ ਤਾਲੀ ਲਗਦੇ ਨੇ
ਘਰੇ ਤਾਲੀ ਲਗਦੇ ਨੇ ਜਦੋ ਝਾਕੇ ਖੁਲਦੇ ਨੇ
ਘਰੇ ਤਾਲੀ ਲਗਦੇ ਨੇ
ਆਹ Yo The Kidd!
ਆਹ Yo The Kidd!
Music Video
Song Credits
Song: | Lock |
Singer: | Sidhu Moose Wala |
Lyrics: | Sidhu Moose Wala |
Music: | The Kidd |
Starring: | Balkaur Singh , Sidhu Moose Wala |
Label: | Sidhu Moose Wala |