Ryde Or Die (Lyrics In English) – Chinna | Karam Brar

Ryde Or Die Lyrics In English is a Punjabi song sung by Karam Brar. The song is written and composed by Chinna, with music created by Manni Sandhu. The video is produced by Mahan Films, and the song is released under the Collab Creations label. The track has an energetic vibe, reflecting themes of loyalty and living life to the fullest.

Ryde Or Die (Lyrics In English) – Chinna | Karam Brar

Ryde Or Die (Lyrics In English) - Chinna | Karam Brar

Kari Dokha Na Dokhe Dee Saza Maut Sohneya
Don’t turn your back on me cos the consequences will be deadly


Mere Teen Veer Teeno Jaane GOAT Sohneya
I’ve got 3 brothers watching my back, all 3 of them GOAT’s


Shaonkh Naal Rakhda Main GOAT Radh’ke
I grill goat for fun


Te Shaonkh Naal Rakhda Main Chullhe Chadd’ke
Over a hot stove


Jod Modde Naal Modda Tere Naal Khadungi
I’ll stand shoulder to shoulder with you


Daga Karenga Taan Gussa Dekh Lai Kaur Da
If you cross me you’ll see the wrath of this Kaur


Ghoda Jatti Ne Kadayaa 45-Bore Da
This girl (jatti) copped a .45 calibre


Hoke Dassi Tu Mainu Kisse Hor Da
Try and get with another girl if you dare


Aive Ankhan Mere Kohlon Tair Da Phire
Don’t avoid looking me in the eye


Gall Gall Utte Aive Verda Phire
Getting mad at the smallest things


Oh Mange Kahton Satho Information-Aan
Quit asking all these questions


Billo Sannu Na Pasand Interrogation-Aan
I’m not into interrogation


Mainu Na Gava Lai Ni Tu Sir Charh Ke
Don’t lose me with your clinginess


Mainu Nai Pasand Nitt Nitt Jhadpaan
I’m not into daily arguments


Sambh La Rakaane Je Tu Sambh Sakdi
Hold me down if you can


Gabru Te Laggdi Ae Nitt Shartan
Girls are lining up for me


Kidda Hojenga Faraar
How you gonna escape back home


Paake Pind Kothiyaan
How you gonna leave me after all those promises


Tere Maade Time Vich
I stood by you through the tough times


Tera Saath Ditta Ya
How you gonna leave after I fed you with my own hands


Purse Ch Paiyan Ne Main Hathkadiyaan
I keep handcuffs in my purse


Kad Devaan Vair Vadde Vadde Chor Da
Don’t try and doubt me


Oh Sidhha Sarkar-Aan Naal Mat Hha Lagda
I face off with the Government


Vadda Jigra Chahida Mere Kamm De Layi
You need big balls for the things I’m into


Tere Diya Shooter-Aan Layi Rakhan Uzi-Aan
I keep the uzi’s ready for the shooters in your city


Te Main Redwine Chakki Teri Mum De Layi
And I picked up a bottle of red wine for your mum


Jeeti Aa Chicago Ch Main Sarpanchi-Aan
I’ve held it down in Chicago


Majhe Aale Maarde Ni Ainve Badkaan
Guys from Majha ain’t all talk


 


 


ਕਰੀ ਦੋਖਾ ਨਾ ਦੋਖੇ ਦੀ ਸਜ਼ਾ ਮੌਤ ਸੋਣੇਯਾ
ਮੇਰੇ ਤੀਨ ਵੀਰ 3’ਓਨ ਜਾਨੇ GOAT ਸੋਣੇਯਾ


ਸ਼ੌਂਖ ਨਾਲ ਰੱਖਦਾ ਮੈਂ GOAT ਰਧ’ਕੇ
ਤੇ ਸ਼ੌਂਖ ਨਾਲ ਰੱਖਦਾ ਮੈਂ ਚੁੱਲ੍ਹੇ ਛੱਡ’ਕੇ


ਜੋੜ ਮੋੜੇ ਨਾਲ ਮੋੜਾ ਤੇਰੇ ਨਾਲ ਖੜੂਂਗੀ
ਦੱਗਾ ਕਰਨਗਾ ਤਾੰ ਗੁੱਸਾ ਦੇਖ ਲੈ ਕੌਰ ਦਾ


ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ


ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ


ਐਵੇਂ ਅੱਖਾਂ ਮੇਰੇ ਕੋਲੋਂ ਤੈਰਦਾ ਫਿਰੇ
ਗੱਲਗੱਲ ਉੱਤੇ ਐਵੇਂ ਵੇਰਦਾ ਫਾਇਰ
ਓਹ ਮੰਗੇ ਕਠੋਂ ਸਾਥੋ ਇੰਫ਼ੋਮੇਸ਼ਨ-ਆੰ
ਬਿਲੋ ਸਾਨੂੰ ਨਾ ਪਸੰਦ ਇੰਟਰੋਏਗੇਸ਼ਨ-ਆੰ


ਮੈਨੂੰ ਨਾ ਗਵਾਂ ਲੈ ਨੀ ਤੂੰ ਸਿਰ ਚੜ੍ਹ ਕੇ
ਮੈਨੂੰ ਨਹੀਂ ਪਸੰਦ ਨਿੱਤ ਨਿੱਤ ਝੜਪਾਂ
ਸੰਭ ਲਾ ਰੱਖਣੇ ਜੇ ਤੂੰ ਸੰਭ ਸਕਦੀ
ਗਬਰੂ ਤੇ ਲੱਗਦੀ ਏ ਨਿੱਤ ਸ਼ਰਤਾਂ


ਸੰਭ ਲਾ ਰੱਖਣੇ ਜੇ ਤੂੰ ਸੰਭ ਸਕਦੀ
ਗਬਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਸੰਭ ਲਾ ਰੱਖਣੇ ਜੇ ਤੂੰ ਸੰਭ ਸਕਦੀ
ਗਬਰੂ ਤੇ ਲੱਗਦੀ ਏ ਨਿੱਤ ਸ਼ਰਤਾਂ


ਕਿੱਦਾ ਹੋਜੇਂਗਾ ਫ਼ਰਾਰ ਪਾਕੇ ਪਿੰਡ ਕੋਠੀਆਂ
ਕਿੱਦਾ ਹੋਜੇਂਗਾ ਫ਼ਰਾਰ ਕਰ ਗੱਲਾਂ ਮੋਤੀਆਂ


ਤੇਰੇ ਮਾਏਡੇ ਟਾਈਮ ਵਿੱਚ ਤੇਰਾ ਸਾਥ ਦਿੱਤਾ ਯਾ
ਕਿੱਥੋਂ ਹੋਜੇਗਾ ਫ਼ਰਾਰ ਮੈਥੋਂ ਖਾ ਕੇ ਰੋਟੀਆਂ


ਪਰਸੇ ਚ ਪਈਆਂ ਨੇ ਮੈਂ ਹਥਕੜੀਆਂ
ਕੱਦ ਦੇਵਾਂ ਵੈਰ ਵੱਡੇ ਵੱਡੇ ਚੋਰ ਦਾ
ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ


ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ


ਓਹ ਸਿੱਧਾ ਸਰਕਾਰ-ਆੰ ਨਾਲ ਮਤ੍ਹਾ ਲੱਗਦਾ
ਵੱਡਾ ਜਿਗਰਾ ਚਾਹੀਦਾ ਮੇਰੇ ਕੰਮ ਦੇ ਲਈ
ਤੇਰੇ ਦੀਆਂ ਸ਼ੂਟਰ-ਆੰ ਲਈ ਰੱਖਣੁ ਉਜ਼ੀ-ਆੰ
ਤੇ ਮੈਂ ਰੇਡ ਵਾਈਨ ਚੱਕੀ ਤੇਰੀ ਮਮ ਦੇ ਲਈ


ਜੀਤੀ ਆ ਚਿਕਾਗੋ ਚ ਮੈਂ ਸਰਪੰਚੀ-ਆੰ
ਮਜ੍ਹੇ ਆਲੇ ਮਾਰਦੇ ਨੀ ਐਨਵੇਂ ਬਦਕਾਂ
ਸੰਭ ਲਾ ਰੱਖਣੇ ਜੇ ਤੂੰ ਸੰਭ ਸਕਦੀ
ਗਬਰੂ ਤੇ ਲੱਗਦੀ ਏ ਨਿੱਤ ਸ਼ਰਤਾਂ


ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ
ਸੰਭ ਲਾ ਰੱਖਣੇ ਜੇ ਤੂੰ ਸੰਭ ਸਕਦੀ
ਗਬਰੂ ਤੇ ਲੱਗਦੀ ਏ ਨਿੱਤ ਸ਼ਰਤਾਂ


ਘੋੜਾ ਜੱਟੀ ਨੇ ਕਡਾਇਆ 45-ਬੋਰ ਦਾ
ਹੋਕੇ ਦੱਸੀਂ ਤੂੰ ਮੇਨੂੰ ਕਿਸੇ ਹੋਰ ਦਾ
ਸੰਭ ਲਾ ਰੱਖਣੇ ਜੇ ਤੂੰ ਸੰਭ ਸਕਦੀ
ਗਬਰੂ ਤੇ ਲੱਗਦੀ ਏ ਨਿੱਤ ਸ਼ਰਤਾਂ


Music Video

Song Credits

Song: Ryde Or Die
Singer: Chinna , Karam Brar
Lyrics: Chinna
Music: Manni Sandhu
Starring: Chinna , Karam Brar
Label: Collab Creations

Latest Trending